ਅਗਰ ਤੁਹਾਨੂੰ ਜਮੀਨ ਦੀ ਮਿਣਤੀ, ਹਿੱਸੇ ਕੱਢਣ ਲਈ ਕੈਲਕੂਲੇਟਰ ਤੇ ਸਮਾਂ ਖਰਾਬ ਕਰਨਾ ਪੈਂਦਾ ਹੈ, ਜਾਂ ਤੁਹਾਨੂੰ ਜਮੀਨ ਦੀ ਮਿਣਤੀ ਅਤੇ ਹਿੱਸੇ ਕੱਢਣ ਦਾ ਹਿਸਾਬ ਨਹੀਂ ਹੈ ਤਾਂ ਪਟਵਾਰੀ ਐਪ ਤੁਹਾਡੀ ਇਸ ਕੰਮ ਵਿੱਚ ਬਹੁਤ ਮੱਦਦ ਕਰ ਸਕਦਾ ਹੈ ਇਸ ਐਪ ਵਿੱਚ ਤੁਸੀਂ ਏਕੜ, ਬਿਘੇ-ਬਿਸਵੇ, ਕਨਾਲ-ਮਰਲੇ, ਹੈਕਟੇਅਰ, ਵਰਗ ਫੁੱਟ ਵਗੈਰਾ ਨੂੰ ਆਪਸ ਵਿਚ ਬੜੇ ਆਰਾਮ ਨਾਲ ਬਦਲ ਸਕਦੇ ਹੋ ਅਤੇ ਸਾਂਝੀ ਜਮੀਨ ਵਿੱਚ ਇੱਕ ਮਾਲਕ ਦਾ ਹਿੱਸਾ ਵੀ ਸਕਿੰਟਾਂ ਵਿੱਚ ਕੱਢ ਸਕਦੇ ਹੋ, ਜਮੀਨ ਦਾ ਜੋੜ-ਘਟਾਓ ਕਰ ਸਕਦੇ ਹੋ ਅਤੇ ਤਤੀਮਾ ਵੀ ਤਿਆਰ ਕਰ ਸਕਦੇ ਹੋ ਐਪ beginner ਤੋਂ Expert Level ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਤਾਂ ਕਿ ਸਾਧਾਰਨ ਕਿਸਾਨ ਤੋਂ ਲੈ ਕੇ ਵਸੀਕਾ ਨਵੀਸ, ਐਡਵੋਕੇਟ, ਪਟਵਾਰੀ, ਬੈਂਕ ਕਰਮਚਾਰੀ ਅਤੇ ਹੋਰ ਜਿੱਥੇ ਵੀ ਜਮੀਨ ਨਾਲ ਸਬੰਧਤ ਕੰਮ ਕਾਜ ਹੁੰਦੇ ਹਨ, ਇਸ ਐਪ ਤੋਂ ਪੂਰਾ-2 ਲਾਭ ਲੈ ਸਕਣ ਇਨਸਟਾਲ ਕਰਨ ਸਮੇਂ ਮੋਬਾਇਲ ਦੀ ਸੈਟਿੰਗ ਵਿੱਚ UNKNOWN SOURCE ਆਪਸ਼ਨ ਨੂੰ ON ਕਰ ਲਵੋ ਐਪ ਇਨਸਟਾਲ ਕਰਨ ਤੋਂ ਬਾਅਦ FREE Regd. Key ਲੈਣ ਲਈ ਆਪਣਾ ਨਾਮ, ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. 75894-41360 ਤੇ Whatsapp ਕਰ ਦਿਓ